02
OCT
2020

Slogan Competitions conducts on the occasion of Mahatma Gandhi Jayanti

ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ ਵੱਲੋ ਮਹਾਤਮਾ ਗਾਂਧੀ ਜੈਯੰਤੀ ਮੌਕੇ ਵੱਖੋਂ-ਵੱਖਰੇ ਸਲੋਗਨ ਮੁਕਾਬਲੇ ਕਰਵਾਏ ਗਏ
ਰਾਸ਼ਟਾਰ ਪਿਤਾ ਮਹਾਤਮਾ ਗਾਧੀ ਨੌਜਵਨਾ ਲਈ ਪ੍ਰੇਰਣਾ ਸਰੋਤ: ਪ੍ਰਿੰਸੀਪਲ ਡਾ. ਜਸਵੀਰ ਸਿੰਘ

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ, ਸ੍ਰੀ ਚਮਕੋਰ ਸਾਹਿਬ ਦੇ ਪਿੰ੍ਰਸੀਪਲ ਡਾ.ਜਸਵੀਰ ਸਿੰਘ ਦੀ ਪ੍ਰੇਰਨਾ ਅਤੇ ਅਗਵਾਈ ਅਧੀਨ ਸ਼ੋਸ਼ਲ ਸਾਇੰਸ ਵਿਭਾਗ ਵੱਲੋ ਰਾਸ਼ਟਾਰ ਪਿਤਾ ਮਹਾਤਮਾ ਗਾਧੀ ਜੈਯੰਤੀ ਮੌਕੇ ਕਾਲਜ ਵਿਦਆਰਥੀਆਂ ਦੇ ਸਲੋਗਨ ਲੇਖਣ ਮੁਕਾਬਲੇ ਕਰਵਾਏ ਗਏḤਇਨਾਂ੍ਹ ਮੁਕਾਬਲਿਆ ਵਿੱਚ ਵਿਦਆਰਥੀਆਂ ਨੇ ਮਹਾਤਮਾ ਗਂਾਧੀ ਦੇ ਜੀਵਨ ਅਤੇ ਵਿਚਾਰਧਾਰਾ ਨੂੰ ਸੁੰਦਰ ਕਲਾਕ੍ਰਿਤਾਂ ਦੁਆਰਾ ਪੇਸ਼ ਕੀਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਨੇ ਸਮੂਹ ਭਾਗ ਲੈਣ ਵਾਲੇ ਅਤੇ ਮੁੱਢਲੇ ਸਥਾਨ ਹਾਸਲ ਕਰਨ ਵਾਲੇ ਵਿਦਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਆਖਿਆ ਕਿ ਰਾਸ਼ਟਰ ਪਿਤਾ ਮਹਾਤਮਾ ਗਾਧੀ ਦੇ ਅਹਿੰਸਾ ਦੇ ਸਕੰਲਪ ਨੇ ਭਾਰਤ ਦੀ ਆਜ਼ਾਦੀ ਦੇ ਵਿੱੱਚ ਵਿੱੱਲਖਣ ਰੋਲ ਆਦਾ ਕੀਤਾ ਹੈ। ਨੌਜਵਾਨਾ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆ ਸਾਦਗੀ ਅਤੇ ਸਮਰਪਣ ਭਾਵਣਾ ਦਾ ਸੰਕਲਪ ਕਬੂਲਣਾ ਚਾਹੀਦਾ ਹੈ। ਅਤੇ ਮਹਾਤਮਾ ਗਾਧੀ ਜੀ ਭਾਰਤ ਦੇ ਨੌਜਵਨਾ ਵਿਚ ਸਦਾ ਹੀ ਰਾਸ਼ਟਰ ਪਿਤਾ ਦੇ ਰੂਪ ਦੇ ਵਿਚ ਪ੍ਰੇਰਣਾ ਸਰੋਤ ਬਣੇ ਰਹਿਣਗੇḤਇਸ ਮੌਕੇ ਸਲੋਗਨ ਲੇਖਣ ਮੁਕਾਬਲਿਆਂ ਵਿੱਚ ਸਿਮਰਨ ਸੈਣੀ ਬੀ.ਏ. ਭਾਗ-ਤੀਜਾ ਨੇ ਪਹਿਲਾ ਸਥਾਨ,ਸਿਮਰਨਪ੍ਰੀਤ ਕੌਰ ਬੀ.ਐੱਸ.ਸੀ ਸਾਇੰਸ ਭਾਗ-ਤੀਜਾ ਨੇ ਦੂਜਾ ਸਥਾਨ ,ਪ੍ਰਨੀਤ ਕੌਰ ਮਾਨ ਬੀ.ਏ. ਭਾਗ-ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਨਾਂ੍ਹ ਮੁਕਾਬਲਿਆ ਦੀ ਜੱਜਮੈਂਟ ਦੀ ਭੂਮਿਕਾ ਪ੍ਰੋ. ਜਗਰੂਪ ਸਿੰਘ ,ਪ੍ਰੋ. ਅੰਮ੍ਰਿਤਾ ਸੇਖੋਂ ਅਤੇ ਪ੍ਰੋ. ਗੁਰਪ੍ਰੀਤ ਕੋਰ ਨੇ ਸਾਂਝੇ ਰੂਪ ਵਿੱਚ ਅਦਾ ਕੀਤੀ ਹੈ। ਇਸ ਮੋਕੇ ਇਤਿਹਾਸ ਵਿਭਾਗ ਪ੍ਰੋ.ਹਰਿੰਦਰ ਕੌਰ ਨੇ ਦੱੱਸਿਅ ਕਿ ਇਸ ਪ੍ਰਤੀਯੋਗਤਾ ਵਿਚ ਸ਼ਾਮਲ ਸਮੂਹ ਭਾਗੀਦਾਰਾ ਅਤੇ ਮੁਢੱੱਲੇ ਸਥਾਨ ਪ੍ਰਾਪਤ ਕਰਨ ਵਾਲੇ ਵਿਿਦਆਰਥੀਆਂ ਨੰੰੂ ਈ-ਸਰਟੀਫਿਕੇਟ ਰਾਹੀ ਸਨਮਾਨਿਤ ਕੀਤਾ ਗਿਆ ਹੈ।

Leave a Reply

*

captcha *