09
SEP
2019

ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵਿਖੇ ਸਮਾਪਤ ਹੋਇਆ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਬੀਬੀ ਸ਼ਰਨ ਕੌਰ
ਖਾਲਸਾ ਕਾਲਜ, ਸ੍ਰੀ ਚਮਕੌਰ ਸਾਹਿਬ ਵਿਖੇ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਕੇ ਅਤੇ
ਲੜਕੀਆਂ ਦੇ ਟੂਰਨਾਮੈਂਟਾਂ ਦੀ ਸ਼ੁਰੂਆਤ ਮੌਕੇ ਸ. ਸੁਖਜੀਤ ਸਿੰਘ ਵਿਰਕ ਡੀ.ਐਸ.ਪੀ. ਸ਼੍ਰੀ ਚਮਕੌਰ ਸਾਹਿਬ ਨੇ
ਮੁੱਖ ਮਜ਼ਿਮਾਨ ਦੇ ਫ਼ੌਜ ਤੋਂ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ
ਕੀਤੀ। ਦੂਜੇ ਦਿਨ ਦੋ ਇਸ ਟੂਰਨਾਮੈਂਟ ਵਿੱਚ ਅੰਡਰ ॥ ਅਤੇ ਅੰਡਰ 17 ਵਾਲੀਬਾਲ ਲੜਕਿਆਂ ਦੀਆਂ 11
ਜੋਰਾਂ ਤੋਂ ਆਈਆਂ ਹੋਈਆਂ ਜੇਤੂ ਟੀਮਾਂ ਨੇ ਭਾਗ ਲਿਆ। ਫਾਈਨਲ ਵਿੱਚ ਅੰਛਰ 14 ਮੀਆਂਪੁਰ ਨੂੰ ਹਰਾ ਕੇ
ਵਾਇਨਲ ਵਿੱਚ ਨੋਬਲ ਜ਼ੋਨ ਬਣਿਆ ਜੇਤੂ। ਇਸੇ ਤਰ੍ਹਾਂ ਅੰਡਰ 17 ਵਿਚ ਤਖਤਗੜ੍ਹ ਜ਼ੋਨ ਨੂੰ ਹਰਾ ਕੇ ਸ੍ਰੀ ਚਮਕੌਰ
ਸਾਹਿਬ ਜੋਨ ਰਿਹਾ ਜੇਤੂ । ਇਸ ਮੌਕੇ ਜਸਵੰਤ ਸਿੰਘ ਜੋਨਲ ਪ੍ਰਧਾਨ ਅਤੇ ਹਰਮਨਦੀਪ ਸਿੰਘ ਸੰਧੂ ਜੋਨਲ ਸਕੱਤਰ
ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਤੋਂ ਮੁੱਖ ਮਹਿਮਾਨ ਅੱਖੋ ਵੱਖੋ-ਵੱਖਰੇ ਜ਼ੋਨਾਂ
ਤੋਂ ਆਏ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਹਿਬਾਨ ਦਾ ਇਸ ਟੂਰਨਾਮੈਂਟ ਦੀ ਸਫਲਤਾ ਲਈ ਧੰਨਵਾਦ ਕੀਤਾ।
ਇਸ ਮੌਕੇ ਬਾਣਾ ਉਮਧੀਰ ਵਾਇਰੈਕਰ ਗੁਰੂ ਗੋਬਿੰਦ ਸਿੰਘ ਸਕੂਲ, ਜਰਨੈਲ ਸਿੰਘ ਅਤੇ ਸ਼ੇਰ ਸਿੰਘ (ਦੇਵੇਂ
ਐਰਰਾਸ਼ਟਚੀ ਪੈਰ ਦੋ ਵਾਲੀਬਾਲ ਖਿਡਾਢੀ ), ਦੋਨਿਕ ਭਾਸਕਰ ਦੇ ਨਿਪ ਇਕਬਾਲ ਸਿੰਘ ਖਾਲੀ, ਗੁਰਨਾਮ
ਸਿੰਘ, ਉਧਮ ਸਿੰਘ, ਗੁਰਵਿੰਦਰ ਸਿੰਘ ਬਰਸਾਲਪੁਰ, ਅਰਵਿੰਦਰਪਾਲ ਸਿੰਘ ਸੰਲੇ ਮਾਜਰਾ, ਹਰਪ੍ਰੀਤ ਸਿੰਘ,
ਵਰਿੰਦਰ ਸਿੰਘ ਔਜੋ ਮਾਜਰਾ, ਜਰਨੈਲ ਸਿੰਘ ਨੈਸ਼ਨਲ ਪੱਧਰ ਦੇ ਖਿਡਾਰੀ, ਕੇਸਰ ਸਿੰਘ ਮਲੋਂ ਨੈਸ਼ਨਲ ਪੱਧਰ ਦੇ
ਖਿਡਾਰੀ, ਹਰਵਿੰਦਰ ਸਿੰਘ ਭੱਕੂ ਮਾਜਰਾ ਆਦਿ ਹਾਜ਼ਰ ਰਹੇ।

Leave a Reply

*

captcha *